{"title":"All Product","description":"","products":[{"product_id":"leela-ਲੀਲਾ","title":"ਲੀਲਾ | Leela","description":"\u003cp\u003eਲੇਖਕ:- ਨਵਤੇਜ ਭਾਰਤੀ . ਅਜਮੇਰ ਰੋਡੇ\u003c\/p\u003e","brand":"online kitab ghar","offers":[{"title":"Default Title","offer_id":50987453317430,"sku":null,"price":1870.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/background-editor_output_5c80ec8f-19f5-4ede-8de9-2f3f18ff171f.png?v=1728647565"},{"product_id":"ਸੱਭੇ-ਰੰਗ-ਗੁਲਾਲ","title":"ਸੱਭੇ ਰੰਗ ਗੁਲਾਲ | Sabbe Rang Gulal","description":"\u003cp\u003e ਇਹ ਕਿਤਾਬ \u003cstrong\u003eਖੁਸ਼ਵੀਰ ਕੌਰ ਢਿੱਲੋ\u003c\/strong\u003e ਦੁਆਰਾ ਲਿਖੀ ਗਈ ਹੈ। \u003c\/p\u003e","brand":"online kitab ghar","offers":[{"title":"Default Title","offer_id":50987453874486,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/background-editor_output_4fc2e148-df30-4575-8b7d-a796af30239f.png?v=1728647567"},{"product_id":"punjabi-akhan-kosh-ਪੰਜਾਬੀ-ਅਖਾਣ-ਕੋਸ਼","title":"ਪੰਜਾਬੀ ਅਖਾਣ ਕੋਸ਼ | Punjabi Akhan Kosh","description":"\u003cp\u003eਸੰਗ੍ਰਹਿ ਕਰਤਾ :- ਗੁਰਮੀਤ ਕੌਰ ਸੰਧਾ\u003c\/p\u003e","brand":"online kitab ghar","offers":[{"title":"Default Title","offer_id":50987454300470,"sku":null,"price":775.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/background-editor_output_08a356c6-d42a-4795-abcd-a390d29123ca.png?v=1728647572"},{"product_id":"ਚੁਰਾਸੀ-ਲੱਖ-ਯਾਦਾਂ","title":"ਚੁਰਾਸੀ ਲੱਖ ਯਾਦਾਂ","description":"\u003cp\u003eਲੇਖਕ:- ਜਸਬੀਰ ਮੰਡ\u003c\/p\u003e","brand":"online kitab ghar","offers":[{"title":"Default Title","offer_id":50987454464310,"sku":null,"price":625.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/background-editor_output_9e39b25a-c08f-41d0-9159-cb3aa773ff78.png?v=1728647574"},{"product_id":"ਤੇਰੀ-ਮੁਹੱਬਤ-ਕਬੂਲ-ਨਹੀਂ","title":"ਤੇਰੀ ਮੁਹੱਬਤ ਕਬੂਲ ਨਹੀਂ","description":"\u003cp\u003eਲੇਖਕ:- ਪ੍ਰਨੀਤ ਕੌਰ \u003c\/p\u003e","brand":"online kitab ghar","offers":[{"title":"Default Title","offer_id":50987454955830,"sku":null,"price":300.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/background-editor_output_5813af56-2273-4c1b-8da5-fd684c7f59ed.png?v=1728647578"},{"product_id":"the-real-reason-why-legend-die","title":"ਦਾ ਰੀਅਲ ਰੀਜਨ ਵਾਏ ਲੇਜੈਡ ਡਾਇਡ | The Real Reason Why Legend Died","description":"\u003cp\u003eSIDHU MOOSEWALA The Untold Story By (MANJINDER MAKHA)\u003c\/p\u003e\n\u003cp\u003eਸ਼ੁਭਦੀਪ (ਸਿੱਧੂ ਮੂਸੇਵਾਲੇ ) ਦੇ ਤੁਰ ਜਾਣ ਬਾਅਦ ਉਸਦੀ ਜ਼ਿੰਦਗੀ ਦੀ ਕਹਾਣੀ ਮੇਰੀ ਸੁਰਤ ,ਚ ਉਸੇ ਸਮੇਂ ਘੁੰਮਣ ਲੱਗੀ ਸੀ ਜਦੋਂ ਉਹ ਹਾਲੇ ਹਵੇਲੀ ਅੰਦਰ ਲਾਸ਼ ਬਣਿਆ ਪਿਆ ਸੀ ਤੇ ਪੈਂਦੇ ਵੈਣਾ ਵਿੱਚੋਂ ਉਹ ਸਭ ਘਟਨਾਵਾਂ ਜੋ ਮੈਂ ਉਸਦੇ ਨਾਲ ਰਹਿੰਦਿਆਂ ਅੱਖੀਂ ਵੇਖੀਆਂ,ਉਸ ਨਾਲ ਜੁੜੇ ਵਿਵਾਦਾਂ ਦੇ ਪਿੱਛੇ ਦੇ ਕਾਰਨ ਜੋ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਖੇਤ ਦੀਆਂ ਪਹੀਆਂ ਤੇ ਤੁਰਦਿਆਂ ਆਪ ਦੱਸੇ ਜਿਵੇਂ ਉਹ ਜਾਣਦਾ ਹੋਵੇ ਕਿ ਉਸਦੀ ਕਹਾਣੀ ਮੇਰੀ ਕਲਮ ਦੇ ਹਿੱਸੇ ਆਵੇਗੀ,ਉਸਦੇ ਜਾਣ ਬਾਅਦ ਲਹੂ ਨਾਲ ਲਿਬੜੇ ਵਰਕੇ ਮੇਰੇ ਖੋਪੜ ,ਚ ਇੱਕਠੇ ਹੋਣ ਲੱਗੇ , ਲਹੂ ਨਾਲ ਭਿੱਜੇ ਇਹ ਸਫ਼ੇ ਮੈਨੂੰ ਹੀ ਇੱਕਠੇ ਕਰਨੇ ਪੈਣੇ ਸਨ ਕਿਉਂਕਿ ਮੈਂ ਉਸਦੀ ਛੋਟੀ ਜ਼ਿੰਦਗੀ ਦੀ ਕਹਾਣੀ ਦਾ ਸੂਤਰਧਾਰ ਸਾਂ ਹਾਂ ਬੇਸ਼ਕ ਉਸਦੇ ਨਾਲ ਹੋਰ ਬਹੁਤ ਲੋਕ ਜੁੜੇ ਸਨ ਪਰ ਜਿਸ ਤਰ੍ਹਾਂ ਮੈਂ ਸਭ ਵੇਖ ਰਿਹਾ ਸਾਂ ਇਹ ਸਭ ਕੁੱਝ ਕੁਦਰਤੀ ਸੀ ਪਰ ਇਹ ਐਨਾ ਸੌਖਾ ਨਹੀਂ ਸੀ ਕਿ ਮੈਂ ਉਸਦੀ ਕਹਾਣੀ ਨਾਲ ਇਨਸਾਫ ਕਰ ਸਕਾਂ । ਉਹ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਵੱਡਾ ਮਨੁੱਖ ਹੋਇਆ ਹੈ । ਉਹ ਦੁਨੀਆਂ ਦਾ ਸਭ ਤੋਂ ਮਸ਼ਹੂਰ ਪੰਜਾਬੀ ਜਿਸਦੇ ਕਤਲ ਤੋਂ ਬਾਅਦ ਉਸਦੀ ਅਪਰੋਚ ਦਾ ਪਤਾ ਚੱਲਿਆ। ਉਸਦੇ ਕਤਲ ਦੇ ਕਾਰਨਾ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ। ਉਹ ਸਭ ਘਟਨਾਵਾਂ, ਕਿੱਸੇ ਲਿਖਣ ਤੋਂ ਪਹਿਲਾਂ ਮੈਨੂੰ ਹਜ਼ਾਰਾਂ ਵਾਰ ਸੋਚਣਾ ਪਿਆ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਸੱਚ ਲਿਖਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਤੇ ਮੈਂ ਇਹ ਕਿਤਾਬ ਲਿਖਣ ਸਮੇਂ ਹਰ ਰੋਜ਼ ਉਸ ਡਰ ਵਿੱਚੋਂ ਗੁਜ਼ਰਿਆ ਹਾਂ ਜਿਸਦੇ ਨਤੀਜੇ ਮੇਰੇ ਲਈ ਕਿਵੇਂ ਦੇ ਹੋ ਸਕਦੇ ਹਨ ਇਹ ਸੋਚਕੇ ਵੀ ਡਰ ਲੱਗਦਾ ਹੈ। ਮੇਰੇ ਬਹੁਤ ਸਾਰੇ ਕਰੀਬੀਆਂ ਨੇ ਇਹ ਕੰਮ ਕਰਨ ਤੋਂ ਮਨਾ ਵੀ ਕੀਤਾ ਸੀ ਤੇ ਦੋਵੇਂ ਪਾਸੇ ਦੇ ਲੋਕਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਇਹ ਕਿਤਾਬ ਕੀਤੀ ਤਾਂ ਸਿੱਟੇ ਭੈੜੇ ਹੋਣਗੇ।ਉਹ ਲੋਕ ਸਿੱਧੂ ਤੇ ਪੱਖੀ ਤੇ ਵਿਰੋਧੀ ਹਨ ਤੇ ਵਿੱਚਕਾਰ ਮਨਜਿੰਦਰ ਮਾਖਾ ਸਿੱਧੂ ਦੇ ਲਹੂ ਨੂੰ ਸਿਆਹੀ ਬਣਾ \" The real reason why legend died \" ਲਿਖ ਰਿਹਾ ਸੀ । ਮੈਨੂੰ ਇੱਕ ਲੇਖਕ ਦਾ ਧਰਮ ਨਿਭਾਉਣਾ ਹੀ ਪੈਣਾ ਸੀ। ਮੈਨੂੰ ਸੱਚ ਲਿਖਣਾ ਹੀ ਪੈਣਾ ਸੀ। ਇਹ ਮੈਨੂੰ ਹੀ ਤਹਿ ਕਰਨਾ ਪੈਣਾ ਸੀ ਕਿ ਮੈਂ ਡਰਪੋਕ ਲੋਕਾਂ ਦੀ ਕਤਾਰ ਵਿੱਚ ਖੜਾ ਹੋਵਾਂ ਜਾ ਫਿਰ ਨਿਡਰ ਲੋਕਾਂ ਦਾ ਹਾਣੀ ਬਣਾ, ਮੈਂ ਤਮਾਮ ਉਮਰ ਡਰ ਦੇ ਮਾਰੇ ਇਹ ਕੰਮ ਨਾ ਕਰਨ ਦਾ ਸ਼ਿਕਵਾ ਨਹੀਂ ਸੀ ਝੱਲ ਸਕਦਾ। ਸੋ ਪੂਰੇ ਦੋ ਸਾਲ ਤੇ ਤਿੰਨ ਮਹੀਨੇ ਦੇ ਖੋਜ਼ ਕਾਰਜ ਤੋਂ ਬਾਅਦ ਇਹ ਕਿਤਾਬ ਮੁਕੰਮਲ ਹੈ ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਜਾ ਉਸਦਾ ਵਿਰੋਧ ਕਰਨ ਵਾਲਿਆਂ ਦੇ ਹੱਥਾਂ ਵਿੱਚ ਹੈ ਤਾਂ ਜੋ ਉਹ ਪੜ੍ਹ ਸਕਣ ਹਰ ਕਹਾਣੀ ਦੇ ਪਿੱਛੇ ਦੀ ਕਹਾਣੀ ਜਿਸ ਬਾਰੇ ਉਹ ਜਾਨਣਾ ਚਾਹੁੰਦੇ ਹਨ । \u003c\/p\u003e\n\u003cp\u003e                  ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਸ ਪੁਸਤਕ ਦੀ ਅਲੋਚਨਾ ਸਾਰਥਕ ਹੋਵੇਗੀ ਤੇ ਤੱਥਾਂ ਦੇ ਅਧਾਰ ਤੇ ਹੋਵੇਗੀ। ਮੈਂ ਸਭ ਤਰ੍ਹਾਂ ਦਾ ਵਿਰੋਧ ਤੇ ਪਿਆਰ ਝੱਲਣ ਲਈ ਤਿਆਰ ਹਾਂ । ਮੇਰਾ ਵਿਰੋਧ ਸੁਭਾਵਿਕ ਜਿਹੀ ਗੱਲ ਹੈ ਕਿਉਂਕਿ ਸੱਚ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ ਕਿ ਇਹ ਕਿਤਾਬ ਮੈਂ ਪੈਸਾ ਜਾਂ ਮਸ਼ਹੂਰ ਹੋਣ ਲਈ ਨਹੀਂ ਕੀਤੀ ਜੇਕਰ ਪੈਸੇ ਲਈ ਕਰਨੀ ਹੁੰਦੀ ਤਾਂ ਸਿੱਧੂ ਦੇ ਤੁਰ ਜਾਣ ਤੋਂ ਦੋ ਮਹੀਨੇ ਬਾਅਦ ਹੀ ਕਿਤਾਬ ਕਰਦਾ ਜਿਵੇਂ ਕਿ ਬਹੁਤ ਸਾਰੀਆਂ ਕਿਤਾਬਾਂ ਆਈਆਂ ਹਨ ਇਹ ਕਿਤਾਬ ਸ਼ੋਸ਼ਲ ਮੀਡੀਆ ਵਿੱਚੋਂ ਨਹੀਂ ਨਿਕਲੀ ਇਸ ਅੰਦਰ ਉਹ ਸਭ ਕੁੱਝ ਹੈ ਜੋ ਮੈਂ ਸਿੱਧੂ ਦੇ ਨਾਲ ਰਹਿੰਦਿਆਂ ਵੇਖਿਆ ਤੇ ਹੰਢਾਇਆ ਹੈ । ਇਹ ਮੇਰੀ ਨਿੱਜੀ ਖਿਆਲ ਨਹੀਂ ਇਹ ਸੱਚ ਹੈ । ਸੋ ਕਿਤਾਬ ਪੜ੍ਹਨ ਤੋਂ ਬਾਅਦ ਹੀ ਟੀਕਾ ਟਿੱਪਣੀ ਕਰਨੀ ਬਾਕੀ ਸਮਾਂ ਸਮਰੱਥ ਹੈ ਜੇਕਰ ਮੇਰੇ ਦੁਆਰਾ ਕੀਤਾ ਗਿਆ ਕੰਮ ਤੱਥਾਂ ਦੇ ਅਧਾਰ ਤੇ ਹੋਇਆ ਤਾਂ ਇਹ ਪਾਠਕਾਂ ਵਿੱਚ ਬਣੀ ਰਹੇਗੀ ਨਹੀਂ ਸਮਾਂ ਪੈਕੇ ਆਪਣੇ ਆਪ ਕਿਤਾਬਾਂ ਦੀਆਂ ਸਟਾਲਾਂ ਤੋਂ ਗਾਇਬ ਹੋ ਜਾਵੇਗੀ । ਫਿਲਹਾਲ ਮੇਰੇ ਲਈ ਖੁਸ਼ੀ ਦੇ ਨਾਲ- ਨਾਲ ਇਹ ਬਹੁਤ ਮਾਨਸਿਕ ਤਣਾਅ ਦਾ ਸਮਾਂ ਹੈ ਪਰ ਲਾਲ ਸਿੰਘ ਦਿਲ ਜਿਵੇਂ ਕਹਿੰਦਾ ਹੈ \u003c\/p\u003e\n\u003cp\u003e\"ਜੋ ਲੜਨਾ ਨਹੀਂ ਜਾਣਦੇ \u003c\/p\u003e\n\u003cp\u003eਜੋ ਲੜਨਾ ਨਹੀਂ ਚਾਹੁੰਦੇ \u003c\/p\u003e\n\u003cp\u003eਉਹ ਗੁਲਾਮ ਬਣਾ ਲਏ ਜਾਂਦੇ ਹਨ \"\u003c\/p\u003e\n\u003cp\u003e                       ਤੁਹਾਡੇ ਹੱਥਾਂ ਵਿੱਚ ਇਹ ਕਿਤਾਬ ਦਿੰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਭ ਮੇਰਾ ਸਾਥ ਦਿਉਂਗੇ । \u003c\/p\u003e\n\u003cp\u003e                               ਮਨਜਿੰਦਰ ਮਾਖਾ✍️\u003c\/p\u003e\n\u003cp\u003e    \u003c\/p\u003e","brand":"online kitab ghar","offers":[{"title":"Default Title","offer_id":50987456889142,"sku":null,"price":550.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/C8261573-AF7B-4557-9CD6-D7CF90F777B1.png?v=1741104380"},{"product_id":"akali-phula-singh-ਅਕਾਲੀ-ਫੂਲਾ-ਸਿੰਘ","title":"ਅਕਾਲੀ ਫੂਲਾ ਸਿੰਘ | Akali Phula  Singh","description":"\u003cp\u003eਇਹ ਕਿਤਾਬ\u003cstrong\u003e ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ\u003c\/strong\u003e ਦੁਆਰਾ ਲਿਖੀ ਗਈ ਹੈ। \u003c\/p\u003e","brand":"online kitab ghar","offers":[{"title":"Default Title","offer_id":50987660902710,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241026-201247_f5c85751-8f53-4a4a-a461-bc2ff032d26f.png?v=1735741019"},{"product_id":"panian-di","title":"ਪਾਣੀਆਂ ਦੀ ਗਾਥਾ | Panian di Gatha","description":"\u003cp\u003eਇਹ ਕਿਤਾਬ \u003cstrong\u003eਪਾਲ ਸਿੰਘ ਢਿੱਲੋਂ\u003c\/strong\u003e ਦੁਆਰਾ ਲਿਖੀ ਗਈ ਹੈ |\u003c\/p\u003e","brand":"online kitab ghar","offers":[{"title":"Default Title","offer_id":51124239237430,"sku":null,"price":299.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-185443.png?v=1729517175"},{"product_id":"ਪੁਰਜਾ-ਪੁਰਜਾ-ਕਟਿ-ਮਰੈ-purza-purza-kati-marre","title":"ਪੁਰਜਾ ਪੁਰਜਾ ਕਟਿ ਮਰੈ | Purza Purza Kati Marre","description":"\u003cp\u003e\u003cspan\u003eਇਹ ਕਿਤਾਬ \u003cstrong\u003eਬਲਜੀਤ ਸਿੰਘ ਖ਼ਾਲਸਾ\u003c\/strong\u003e ਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124274463030,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-185805.png?v=1729518463"},{"product_id":"ਸਿੱਖਾਂ-ਅਤੇ-ਫ਼ਰੰਗੀਆਂ-ਦੇ-ਯੁੱਧ-sikhan-te-farangian-de-yuddh","title":"ਸਿੱਖਾਂ ਅਤੇ ਫ਼ਰੰਗੀਆਂ ਦੇ ਯੁੱਧ | Sikhan te Farangian de Yuddh","description":"","brand":"ONLINE KITAB GHAR","offers":[{"title":"Default Title","offer_id":51124320764214,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-191817.png?v=1729518803"},{"product_id":"ਬੱਬਰ-ਖ਼ਾਲਸਾ-babbar-khalsa","title":"ਬੱਬਰ ਖ਼ਾਲਸਾ | Babar khalsa","description":"\u003cp\u003e\u003cspan\u003eਇਹ ਕਿਤਾਬ \u003cstrong\u003eਕਰਮਜੀਤ ਸਿੰਘ ਸਿੱਖਾਂਵਾਲਾ\u003c\/strong\u003e ਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124345995574,"sku":null,"price":500.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-192658.png?v=1729519397"},{"product_id":"ਗੁਜ਼ਰਾਤ-ਫਾਇਲਾਂ-gujrat-files","title":"ਗੁਜ਼ਰਾਤ ਫਾਇਲਾਂ | Gujrat File's","description":"\u003cp\u003e\u003cspan\u003eਇਹ ਕਿਤਾਬ \u003cstrong\u003eਰਾਣਾ ਅਯੂਬ\u003c\/strong\u003e ਦੁਆਰਾ ਲਿਖੀ ਗਈ ਹੈ | ਇਹ ਕਿਤਾਬ ਅੰਗਰੇਜ਼ੀ ਤੋਂ ਪੰਜਾਬੀ ਵਿੱਚ\u003cstrong\u003e ਬੂਟਾ ਸਿੰਘ\u003c\/strong\u003e ਨੇ ਅਨੁਵਾਦ ਕੀਤੀ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124385939766,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-192910.png?v=1729520218"},{"product_id":"ਰਾਜਘਾਟ-ਤੇ-ਹਮਲਾ-rajghat-te-hamla","title":"ਰਾਜਘਾਟ 'ਤੇ ਹਮਲਾ | Rajghat te Hamla","description":"\u003cp\u003e\u003cspan\u003eਇਹ ਕਿਤਾਬ \u003cstrong\u003eਬਲਜਿੰਦਰ ਸਿੰਘ ਕੋਟਭਾਰਾ\u003c\/strong\u003e ਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124443382070,"sku":null,"price":350.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-194901.png?v=1729521010"},{"product_id":"ਸਿੱਖ-ਰਾਜ-ਦਾ-ਉਦੈ-ਤੇ-ਅਸਤ-sikh-raj-da-udte-te-asat","title":"ਸਿੱਖ ਰਾਜ ਦਾ ਉਦੈ ਤੇ ਅਸਤ | Sikh Raj da Udte te Asat","description":"\u003cp\u003eਇਹ ਕਿਤਾਬ ਕਰਨਲ \u003cstrong\u003eਕੁਲਦੀਪ ਸਿੰਘ ਦੁਸਾਂਝ\u003c\/strong\u003e ਦੁਆਰਾ ਲਿਖੀ ਗਈ ਹੈ | ਇਸ ਕਿਤਾਬ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿੱਚ \u003cstrong\u003eਪਵਨ ਗੁਲਾਟੀ\u003c\/strong\u003e ਨੇ ਅਨੁਵਾਦ ਕੀਤਾ ਹੈ।\u003c\/p\u003e","brand":"ONLINE KITAB GHAR","offers":[{"title":"Default Title","offer_id":51124485292342,"sku":null,"price":275.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-194818.png?v=1729521350"},{"product_id":"ਜਾਂਬਾਜ਼-ਰਾਖ਼ਾ-jaanbaaz-raakha","title":"ਜਾਂਬਾਜ਼ ਰਾਖ਼ਾ | Jaanbaaz Raakha","description":"\u003cp\u003e\u003cspan\u003eਇਹ ਕਿਤਾਬ \u003cstrong\u003eਏ ਆਰ ਅਰਸ਼ੀ \u003c\/strong\u003e\u003c\/span\u003eਦੁਆਰਾ ਲਿਖੀ ਗਈ ਹੈ | ਇਸ ਕਿਤਾਬ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿੱਚ\u003cstrong\u003e ਪ੍ਰੋ. ਕੁਲਬੀਰ ਸਿੰਘ\u003c\/strong\u003e ਨੇ ਅਨੁਵਾਦ ਕੀਤਾ ਹੈ।\u003c\/p\u003e","brand":"ONLINE KITAB GHAR","offers":[{"title":"Default Title","offer_id":51124495778102,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-194834.png?v=1729521663"},{"product_id":"ਜੂਨ-84-ਦੀ-ਪੱਤਰਕਾਰੀ-june-84-di-patarkari","title":"ਜੂਨ 84 ਦੀ ਪੱਤਰਕਾਰੀ | June 84 di Patarkari","description":"\u003cp\u003e\u003cspan\u003eਇਹ ਕਿਤਾਬ \u003cstrong\u003eਜਸਪਾਲ ਸਿੰਘ ਸਿੱਧੂ\u003c\/strong\u003e ਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124514685238,"sku":null,"price":500.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-201251.png?v=1729522055"},{"product_id":"ਗੁਰਦੁਆਰਿਆਂ-ਤੇ-ਹੋਏ-ਫ਼ੌਜੀ-ਹਮਲਿਆਂ-ਦੀ-ਵਿਥਿਆ-witnessing-the-army-invasion-of-sikh-gurudwaras","title":"ਗੁਰਦੁਆਰਿਆਂ 'ਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ | Witnessing the Army Invasion of Sikh Gurudwaras","description":"\u003cp\u003e\u003cspan\u003eਇਹ ਕਿਤਾਬ \u003cstrong\u003eਮਲਕੀਤ ਸਿੰਘ ਭਵਾਨੀਗੜ੍ਹ \u003c\/strong\u003eਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124523467062,"sku":null,"price":350.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-201336.png?v=1729522298"},{"product_id":"ਸਿੱਖ-ਰਾਜ-ਦਾ-ਰਹੱਸਮਈ-ਇਤਿਹਾਸ-the-secret-history-of-khasla-darbar","title":"ਸਿੱਖ ਰਾਜ ਦਾ ਰਹੱਸਮਈ ਇਤਿਹਾਸ | The Secret History of Khasla Darbar","description":"\u003cp\u003e\u003cspan\u003eਇਹ ਕਿਤਾਬ \u003cstrong\u003eਜਾਰਜ ਕਾਰਮਾਈਕਲ ਸਮਿਥ \u003c\/strong\u003eਦੁਆਰਾ ਲਿਖੀ ਗਈ ਹੈ | ਇਸ ਕਿਤਾਬ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿੱਚ \u003cstrong\u003eਪ੍ਰੋ. ਜਸਪਾਲ ਘਈ\u003c\/strong\u003e ਨੇ ਅਨੁਵਾਦ ਕੀਤਾ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124539916598,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-202248.png?v=1729522561"},{"product_id":"ਸਿੱਖ-ਨਸਲਕੁਸ਼ੀ-ਦਾ-ਖੁਰਾ-ਖੋਜ-sikh-nasalkashi-da-khura-khoj","title":"ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ | Sikh Nasalkashi da Khura Khoj","description":"\u003cp\u003e\u003cspan\u003eਇਹ ਕਿਤਾਬ‌ \u003cstrong\u003eਗੁਰਜੰਟ ਸਿੰਘ ਬੱਲ\u003c\/strong\u003e ਅਤੇ \u003cstrong\u003eਸੁਖਜੀਤ ਸਿੰਘ ਸਦਰਕੋਟ\u003c\/strong\u003e ਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124545421622,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-202326.png?v=1729523477"},{"product_id":"ਸੋਹਣੀ-ਮੌਲਾ-ਦੀ-ਸੱਸੀ-ਸਾਈਂ-ਲੋਕਾਂ-ਦੀ-sohni-moula-do-sassi-sai-lokan-di","title":"ਸੋਹਣੀ ਮੌਲਾ ਦੀ ਸੱਸੀ ਸਾਈਂ ਲੋਕਾਂ ਦੀ | Sohni Moula do Sassi Sai Lokan di","description":"\u003cp\u003e\u003cspan\u003eਇਹ ਕਿਤਾਬ \u003cstrong\u003eਭਾਈ ਸਾਹਿਬ ਭਾਈ ਵੀਰ ਸਿੰਘ ਜੀ \u003c\/strong\u003eਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124598047030,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-202352.png?v=1729523716"},{"product_id":"ਪੰਜਾਬ-ਦੇ-ਪਾਣੀਆਂ-ਦੀ-ਦਾਸਤਾਨ-punjab-de-panian-di-dastan","title":"ਪੰਜਾਬ ਦੇ ਪਾਣੀਆਂ ਦੀ ਦਾਸਤਾਨ | Punjab de Panian di Dastan","description":"\u003cp\u003e\u003cspan\u003eਇਹ ਕਿਤਾਬ \u003cstrong\u003eਭਗਵਾਨ ਸਿੰਘ ਲੁਬਾਣਾ \u003c\/strong\u003eਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124625965366,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-205041.png?v=1729524295"},{"product_id":"ਖ਼ਾਲਿਸਤਾਨ-ਦੀ-ਸਾਜ਼ਿਸ਼-khalistan-di-sazish","title":"ਖ਼ਾਲਿਸਤਾਨ ਦੀ ਸਾਜ਼ਿਸ਼ | Khalistan di Sazish","description":"\u003cp\u003e\u003cspan\u003eਇਹ ਕਿਤਾਬ \u003cstrong\u003eਜੀ.ਬੀ.ਐੱਸ. ਸਿੱਧੂ \u003c\/strong\u003eਦੁਆਰਾ ਲਿਖੀ ਗਈ ਹੈ | ਇਸ ਕਿਤਾਬ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿੱਚ \u003cstrong\u003eਹਰਜੋਤ\u003c\/strong\u003e ਨੇ ਅਨੁਵਾਦ ਕੀਤਾ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124644970806,"sku":null,"price":350.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-205142.png?v=1729524755"},{"product_id":"ਤੀਜਾ-ਘੱਲੂਘਾਰਾ-teeja-ghallughara","title":"ਤੀਜਾ ਘੱਲੂਘਾਰਾ |  Teeja Ghallughara","description":"","brand":"ONLINE KITAB GHAR","offers":[{"title":"Default Title","offer_id":51124664860982,"sku":null,"price":399.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-210615.png?v=1729525237"},{"product_id":"ਖੇਮ-ਖਜ਼ਾਨਾ-khem-khazana","title":"ਖੇਮ‌ ਖਜ਼ਾਨਾ |  Khem khazana","description":"\u003cp\u003e\u003cspan\u003eਇਹ ਕਿਤਾਬ \u003cstrong\u003eਪਰਮਿੰਦਰ ਸਿੰਘ (ਆਸਟ੍ਰੇਲੀਆ) \u003c\/strong\u003eਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124672168246,"sku":null,"price":300.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-210647.png?v=1729525348"},{"product_id":"ਆਜ਼ਾਦ-ਭਾਰਤ-ਦੀ-ਸੇਵਾ-azad-bharat-di-seva","title":"ਆਜ਼ਾਦ ਭਾਰਤ ਦੀ ਸੇਵਾ | Azad Bharat di Seva","description":"\u003cp\u003e\u003cspan\u003eਇਹ ਕਿਤਾਬ \u003cstrong\u003eਬੀ. ਡੀ. ਪਾਂਡੇ \u003c\/strong\u003eਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51124679573814,"sku":null,"price":599.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-211308.png?v=1729525763"},{"product_id":"ਬਾਤਾਂ-ਪੰਜ-ਪਾਣੀਆਂ-ਦਾ-ਰਾਜਾ-batan-panj-paniayan-da-raja","title":"ਬਾਤਾਂ ਪੰਜ ਪਾਣੀਆਂ ਦਾ ਰਾਜਾ | Batan Panj Paniayan da Raja","description":"\u003cp\u003e\u003cspan\u003eਇਹ ਕਿਤਾਬ \u003cstrong\u003eਸ਼ਾਹ ਮੁਹੰਮਦ\u003c\/strong\u003e ਦੁਆਰਾ ਸੰਪਾਦਿਤ ਕੀਤੀ ਗਈ ਹੈ | ਇਸ ਕਿਤਾਬ ਵਿੱਚ ਬੱਚਿਆਂ ਦੇ ਪੜਨ ਲਈ ਮਾਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਨਿੱਕੀਆਂ-ਨਿੱਕੀਆਂ ਕਹਾਣੀਆਂ ਹਨ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51127794368822,"sku":null,"price":275.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241021-212713.png?v=1729574557"},{"product_id":"untitled-22oct_10-58","title":"ਸੁੰਦਰੀ | Sundri","description":"\u003cp\u003e\u003cspan\u003eਇਹ ਕਿਤਾਬ \u003cstrong\u003eਭਾਈ ਸਾਹਿਬ ਭਾਈ ਵੀਰ ਸਿੰਘ ਜੀ \u003c\/strong\u003eਦੁਆਰਾ ਲਿਖੀ ਗਈ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51127814717750,"sku":null,"price":100.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_1edfd95c-decf-4109-b342-aa78f2ce4ba8.png?v=1729575665"},{"product_id":"ਅਨੁਭਵ-ਪ੍ਰਕਾਸ਼-anubhav-prakash","title":"ਅਨੁਭਵ ਪ੍ਰਕਾਸ਼ | Anubhav Prakash","description":"\u003cp\u003e\u003cspan\u003eਇਹ ਕਿਤਾਬ \u003cstrong\u003eਜਸਵੰਤ ਸਿੰਘ ਨੇਕੀ \u003c\/strong\u003eਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51127844405558,"sku":null,"price":550.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_8f61a4e2-2c00-48b6-9f8e-75bf36060c65.png?v=1729575950"},{"product_id":"ਪੁੰਦ੍ਰੀਕ-pundreek","title":"ਪੁੰਦ੍ਰੀਕ | Pundreek","description":"\u003cp\u003e\u003cspan\u003eਇਹ ਕਿਤਾਬ \u003cstrong\u003eਸਿਰਦਾਰ ਕਪੂਰ ਸਿੰਘ \u003c\/strong\u003eਦੁਆਰਾ ਲਿਖੀ ਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51127880155446,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-110300.png?v=1729576816"},{"product_id":"ਸੌ-ਸਾਖੀ-soo-sakhi","title":"ਸੋ ਸਾਖੀ | Soo Sakhi","description":"","brand":"ONLINE KITAB GHAR","offers":[{"title":"Default Title","offer_id":51127890772278,"sku":null,"price":500.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-110327.png?v=1729577159"},{"product_id":"ਸਾਚੀ-ਸਾਖੀ-sachi-sakhi","title":"ਸਾਚੀ ਸਾਖੀ | Sachi Sakhi","description":"\u003cp\u003e\u003cspan\u003eਇਹ ਕਿਤਾਬ \u003cstrong\u003eਸਿਰਦਾਰ ਕਪੂਰ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51127913152822,"sku":null,"price":300.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-114204.png?v=1729577792"},{"product_id":"ਸ੍ਰੀ-ਦਸਮ-ਗ੍ਰੰਥ-ਸਾਹਿਬ-ਤੇ-ਚਰਿਤ੍ਰੋਪਾਖਿਆਨ-shri-guru-granth-sahib-ate-chirtropakhian","title":"ਸ੍ਰੀ ਦਸਮ ਗ੍ਰੰਥ ਸਾਹਿਬ ਤੇ ਚਰਿਤ੍ਰੋਪਾਖਿਆਨ | Shri Guru Granth Sahib Ate Chirtropakhian","description":"\u003cp\u003e\u003cspan\u003eਇਹ ਕਿਤਾਬ \u003cstrong\u003eਸਵਾਮੀ ਬ੍ਰਹਮ ਦੇਵ ਉਦਾਸੀ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51127921377590,"sku":null,"price":395.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_0349a708-0866-41e3-a3ef-6f8bf2091c49.png?v=1729578178"},{"product_id":"ਗੁਰੂ-ਗੋਬਿੰਦ-ਸਿੰਘ-ਜੀਵਨ-ਯੁੱਧ-ਤੇ-ਯਾਤਰਾਵਾਂ-guru-gobind-singh-jeevan-yudh-te-yatrawan","title":"ਗੁਰੂ ਗੋਬਿੰਦ ਸਿੰਘ ਜੀਵਨ, ਯੁੱਧ ਤੇ ਯਾਤਰਾਵਾਂ | Guru Gobind Singh Jeevan, Yudh te Yatrawan","description":"\u003cp\u003e\u003cspan\u003eਇਹ ਕਿਤਾਬ \u003cstrong\u003eਡਾਂ. ਸੁਖਦਿਆਲ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51127941398838,"sku":null,"price":425.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-114306.png?v=1729578538"},{"product_id":"ਚੰਡੀ-ਦੀ-ਵਾਰ-chandi-di-vaar","title":"ਚੰਡੀ ਦੀ ਵਾਰ | Chandi di Vaar","description":"\u003cp\u003eਟੀਕਾਕਾਰ - \u003cstrong\u003eਗਿਆਨੀ ਨਰੈਣ ਸਿੰਘ \u003c\/strong\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128016896310,"sku":null,"price":120.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_85833a8b-e2c4-421f-9679-cdf38aefe1fb.png?v=1729580328"},{"product_id":"ਮਾਤਾ-ਗੁਜਰੀ-ਚਾਰ-ਸਾਹਿਬਜ਼ਾਦੇ-ਚਾਲੀ-ਮੁਕਤੇ-mata-guzri-chaar-sahibzade-chaalih-muktay","title":"ਮਾਤਾ ਗੁਜਰੀ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ | Mata  Guzri, Chaar Sahibzade, Chaalih Muktay","description":"\u003cp\u003e\u003cspan\u003eਇਹ ਕਿਤਾਬ \u003cstrong\u003eਡਾਕਟਰ ਹਰਜਿੰਦਰ ਸਿੰਘ ਦਿਲਗੀਰ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128032821558,"sku":null,"price":100.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-122043.png?v=1729580759"},{"product_id":"ਕੁਦਰਤੀ-ਨੂਰ-qudarati-noor","title":"ਕੁਦਰਤੀ ਨੂਰ | Qudarati Noor","description":"\u003cp\u003e\u003cspan\u003eਇਹ ਕਿਤਾਬ \u003cstrong\u003eਸਤਿਬੀਰ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ | ਇਹ ਕਿਤਾਬ \u003cstrong\u003eਸ੍ਰੀ ਗੁਰੂ ਅੰਗਦ ਦੇਵ ਜੀ \u003c\/strong\u003eਦੀ ਜੀਵਨੀ 'ਤੇ ਆਧਾਰਿਤ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128044618038,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-122056.png?v=1729581054"},{"product_id":"ਪੂਰੀ-ਹੋਈ-ਕਰਾਮਾਤਿ-poori-hoi-karamaat","title":"ਪੂਰੀ ਹੋਈ ਕਰਾਮਾਤਿ | Poori Hoi Karamaat","description":"\u003cp\u003e\u003cspan\u003eਇਹ ਕਿਤਾਬ \u003cstrong\u003eਸਤਿਬੀਰ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ | ਇਹ ਕਿਤਾਬ \u003cstrong\u003eਸ੍ਰੀ ਗੁਰੂ ਰਾਮਦਾਸ ਜੀ \u003c\/strong\u003eਦੇ ਜੀਵਨ 'ਤੇ ਆਧਾਰਿਤ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128086528310,"sku":null,"price":200.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-124239.png?v=1729582275"},{"product_id":"ਪਰਤਖ੍ਹ-ਹਰਿ-partakh-har","title":"ਪਰਤਖ੍ਹ ਹਰਿ | Partakh Har","description":"\u003cp\u003e\u003cspan\u003eਇਹ ਕਿਤਾਬ \u003cstrong\u003eਪ੍ਰਿ. ਸਤਿਬੀਰ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ | ਇਹ ਕਿਤਾਬ \u003cstrong\u003eਸ੍ਰੀ ਗੁਰੂ ਅਰਜਨ ਦੇਵ ਜੀ \u003c\/strong\u003e ਦੇ ਜੀਵਨ 'ਤੇ ਆਧਾਰਿਤ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128093147446,"sku":null,"price":175.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-124456.png?v=1729582534"},{"product_id":"੧੦੦-ਸਵਾਲ-100-sawaal","title":"੧੦੦ ਸਵਾਲ | 100 Sawaal","description":"\u003cp\u003e\u003cspan\u003eਇਹ ਕਿਤਾਬ \u003cstrong\u003eਸਤਿਬੀਰ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128101634358,"sku":null,"price":225.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-124541.png?v=1729582680"},{"product_id":"ਧਨ-ਜਾਂ-ਧਰਮ-dhan-jan-dharam","title":"ਧਨ ਜਾਂ ਧਰਮ | Dhan jan Dharam","description":"\u003cp\u003e\u003cspan\u003eਇਹ ਕਿਤਾਬ \u003cstrong\u003eਗਿ. ਸੰਤ ਸਿੰਘ ਮਸਕੀਨ ਜੀ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128116314422,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-130850.png?v=1729583187"},{"product_id":"ਖਾਲਸਾ-ਮੇਰੋ-ਰੂਪ-ਹੈ-ਖਾਸ-khasla-mero-roop-hai-khas","title":"ਖਾਲਸਾ ਮੇਰੋ ਰੂਪ ਹੈ ਖਾਸ |  Khasla Mero Roop Hai Khas","description":"\u003cp\u003e\u003cspan\u003eਇਹ ਕਿਤਾਬ \u003cstrong\u003eਗਿ. ਸੰਤ ਸਿੰਘ ਮਸਕੀਨ ਜੀ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128123359542,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-131004.png?v=1729583413"},{"product_id":"ਜੀਵਨ-ਯਾਤਰਾ-jeewan-yatra","title":"ਜੀਵਨ ਯਾਤਰਾ | Jeewan Yatra","description":"\u003cp\u003eਇਹ ਕਿਤਾਬ \u003cstrong\u003eਚਰਨਜੀਤ ਸਿੰਘ \u003c\/strong\u003eਜੀ ਦੁਆਰਾ ਲਿਖੀ ਗਈ ਹੈ। ਇਹ ਕਿਤਾਬ \u003cstrong\u003eਗਿ.\u003c\/strong\u003e\u003cstrong\u003eਸੰਤ ਸਿੰਘ ਮਸਕੀਨ ਜੀ \u003c\/strong\u003eਦੇ ਜੀਵਨ 'ਤੇ ਆਧਾਰਿਤ ਹੈ \u003c\/p\u003e","brand":"ONLINE KITAB GHAR","offers":[{"title":"Default Title","offer_id":51128130175286,"sku":null,"price":150.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-131020.png?v=1729583611"},{"product_id":"ਸਿੱਖ-ਪੰਥ-ਵਿੱਚ-ਬ੍ਰਹਾਮਣ-ਭਾਈਚਾਰੇ-ਦਾ-ਯੋਗਦਾਨ-sikh-panth-vich-brahmaan-bahichare-da-yogdaan","title":"ਸਿੱਖ ਪੰਥ ਵਿੱਚ ਬ੍ਰਹਾਮਣ ਭਾਈਚਾਰੇ ਦਾ ਯੋਗਦਾਨ | Sikh Panth vich Brahmaan Bahichare da Yogdaan","description":"\u003cp\u003e\u003cspan\u003eਇਹ ਕਿਤਾਬ \u003cstrong\u003eਮਹਿੰਦਰ ਸਿੰਘ ਰਾਹੀਂ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128146166070,"sku":null,"price":350.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-132518.png?v=1729584051"},{"product_id":"ਜੀਵਨੀ-ਇਤਿਹਾਸ-ਗੁਰੂ-ਨਾਨਕ-ਸਾਹਿਬ-jeevan-itihaas-guru-nanak-sahib","title":"ਜੀਵਨੀ-ਇਤਿਹਾਸ ਗੁਰੂ ਨਾਨਕ ਸਾਹਿਬ | Jeevan Itihaas Guru Nanak Sahib","description":"\u003cp\u003e\u003cspan\u003eਇਹ ਕਿਤਾਬ \u003cstrong\u003eਡਾ. ਸੁਖਦਿਆਲ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128152752438,"sku":null,"price":395.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-132609.png?v=1729584235"},{"product_id":"ਪਰਬਤ-ਮੇਰਾਣੁ-parbat-mairan","title":"ਪਰਬਤ ਮੇਰਾਣੁ | Parbat Mairan","description":"\u003cp\u003e\u003cspan\u003eਇਹ ਕਿਤਾਬ \u003cstrong\u003eਸਤਿਬੀਰ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ |\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128163238198,"sku":null,"price":175.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-132646.png?v=1729584419"},{"product_id":"ਮਹਾਰਾਣੀ-ਜਿੰਦਾਂ-maharani-jindan","title":"ਮਹਾਰਾਣੀ ਜਿੰਦਾਂ | Maharani Jindan","description":"\u003cp\u003eਇਹ ਕਿਤਾਬ \u003cstrong\u003eਗਿ. \u003c\/strong\u003e\u003cstrong\u003eਸੋਹਣ ਸਿੰਘ ਸ਼ੀਤਲ \u003c\/strong\u003eਦੁਆਰਾ ਲਿਖੀ ਗਈ ਹੈ।\u003c\/p\u003e","brand":"ONLINE KITAB GHAR","offers":[{"title":"Default Title","offer_id":51128205607222,"sku":null,"price":130.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-133946.png?v=1729585074"},{"product_id":"ਰਬਾਬ-ਤੋਂ-ਨਗਾਰਾ-rabab-to-nagara","title":"ਰਬਾਬ ਤੋਂ ਨਗਾਰਾ | Rabab to Nagara","description":"\u003cp\u003e\u003cspan\u003eਇਹ ਕਿਤਾਬ \u003cstrong\u003eਸਤਿਬੀਰ ਸਿੰਘ \u003c\/strong\u003eਦੁਆਰਾ ਲਿਖੀ \u003c\/span\u003e\u003cspan\u003eਗਈ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128224874806,"sku":null,"price":250.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-134023.png?v=1729585303"},{"product_id":"ਸਾਡਾ-ਇਤਿਹਾਸ-2-sada-itihaas-2","title":"ਸਾਡਾ ਇਤਿਹਾਸ -2 | Sada Itihaas -2","description":"\u003cp\u003e\u003cspan\u003eਇਹ ਕਿਤਾਬ \u003c\/span\u003e\u003cstrong\u003eਸਤਿਬੀਰ ਸਿੰਘ \u003c\/strong\u003e\u003cspan\u003eਦੁਆਰਾ ਲਿਖੀ ਗਈ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128252465462,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-134115.png?v=1729585708"},{"product_id":"ਸਾਡਾ-ਇਤਿਹਾਸ-1-sada-itihaas-1","title":"ਸਾਡਾ ਇਤਿਹਾਸ -1 | Sada Itihaas -1","description":"\u003cp\u003eਇਹ ਕਿਤਾਬ \u003cstrong\u003eਸਤਿਬੀਰ ਸਿੰਘ ਜੀ \u003c\/strong\u003eਲਿਖੀ ਗਈ ਹੈ।\u003c\/p\u003e","brand":"ONLINE KITAB GHAR","offers":[{"title":"Default Title","offer_id":51128277762358,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-140020.png?v=1729586136"},{"product_id":"ਆਦਿ-ਸਿੱਖ-ਤੇ-ਆਦਿ-ਸਾਖੀਆਂ-aad-sikh-te-aad-sakhiyaan","title":"ਆਦਿ ਸਿੱਖ ਤੇ ਆਦਿ ਸਾਖੀਆਂ | Aad Sikh te Aad Sakhiyaan","description":"\u003cp\u003e\u003cspan\u003eਇਹ ਕਿਤਾਬ \u003c\/span\u003e\u003cstrong\u003eਸਤਿਬੀਰ ਸਿੰਘ \u003c\/strong\u003e\u003cspan\u003eਦੁਆਰਾ ਲਿਖੀ ਗਈ ਹੈ।\u003c\/span\u003e\u003c\/p\u003e","brand":"ONLINE KITAB GHAR","offers":[{"title":"Default Title","offer_id":51128294539574,"sku":null,"price":300.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Photoroom-20241022-140129.png?v=1729586416"}],"url":"https:\/\/onlinekitabghar.in\/collections\/all-product.oembed?page=12","provider":"ONLINE KITAB GHAR","version":"1.0","type":"link"}