{"title":"Best Books Set","description":"\u003cp\u003eਘੱਟ ਰੇਟ ਤੇ ਸਭ ਤੋਂ ਵਧੀਆ ਕਿਤਾਬਾਂ \u003c\/p\u003e","products":[{"product_id":"ਇਹ-ਦੋ-ਕਿਤਾਬਾਂ-ਤੁਹਾਨੂੰ-ਢਹਿੰਦੀ-ਕਲਾ-ਚੋ-ਕੱਢ-ਦੇਣਗੀਆਂ","title":"ਇਹ ਦੋ ਕਿਤਾਬਾਂ ਤੁਹਾਨੂੰ ਢਹਿੰਦੀ ਕਲਾ ਚੋ ਕੱਢ ਦੇਣਗੀਆਂ","description":"\u003cp\u003eਲੇਖਕ ਗੁਰਇਕਬਾਲ ਸਿੰਘ ਦੀਆਂ ਲਿਖੀਆਂ ਦੋ ਕਿਤਾਬਾਂ ਖੁਸ਼ੀਆਂ ਦਾ ਕੋਰਸ ਚਿੰਤਾ ਤੋਂ ਚੜ੍ਹਦੀ ਕਲਾ ਇਹ ਕਿਤਾਬਾਂ ਤੁਹਾਨੂੰ ਸਿਖਾਉਂਦੀਆਂ ਨੇ ਕਿ ਜੀਵਨ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਨੈਗਟੀਵਿਟੀ ਨੂੰ ਛੱਡ ਕੇ ਅੱਗੇ ਕਿੱਦਾਂ ਵਧਣਾ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਸਕਦੇ ਹਾਂ ਤੇ ਚਿੰਤਾ ਤੋਂ ਚੜ੍ਹਦੀ ਕਲਾ ਵੱਲ ਕਿਵੇਂ ਜਾ ਸਕਦੇ ਹਂ ਇਹ ਇਹਨਾਂ ਕਿਤਾਬਾਂ ਦੇ ਵਿੱਚ ਛੋਟੀਆਂ ਛੋਟੀਆਂ ਪਰ ਬਹੁਤ ਅਸਰਦਾਰ ਗੱਲਾਂ ਲਿਖੀਆਂ ਹੋਈਆਂ ਨੇ ਇਹ ਕਿਤਾਬਾਂ ਤੁਸੀਂ ਅੱਜ ਹੀ ਖਰੀਦੋ\u003c\/p\u003e","brand":"ONLINE KITAB GHAR","offers":[{"title":"Default Title","offer_id":54144112329014,"sku":null,"price":850.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_24ed99f6-5f30-41b4-8008-ff3fbc293920.jpg?v=1782199390"},{"product_id":"ਨਰਿੰਦਰ-ਸਿੰਘ-ਕਪੂਰ-ਦੀਆਂ-ਇਹ-ਦੋ-ਕਿਤਾਬਾਂ-ਹਰ-ਘਰ-ਹੋਣੀਆਂ-ਚਾਹੀਦੀਆਂ-ਹਨ","title":"ਨਰਿੰਦਰ ਸਿੰਘ ਕਪੂਰ ਦੀਆਂ ਇਹ ਦੋ ਕਿਤਾਬਾਂ ਹਰ ਘਰ ਹੋਣੀਆਂ ਚਾਹੀਦੀਆਂ ਹਨ","description":"\u003cp\u003eਨਰਿੰਦਰ ਸਿੰਘ ਕਪੂਰ ਦੀਆਂ ਇਹ ਦੋ ਕਿਤਾਬਾਂ ਜਿਸ ਨੇ ਵੀ ਪੜ੍ਹ ਲਈਆਂ ਉਸ ਦੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹਿੰਦੀ ਕਿਉਂਕਿ ਇਹ ਕਿਤਾਬਾਂ ਤੁਹਾਨੂੰ ਸੋਚਣ ਤੇ ਤੇ ਤੁਹਾਡੀ ਅੰਦਰ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀਆਂ\u003c\/p\u003e","brand":"ONLINE KITAB GHAR","offers":[{"title":"Default Title","offer_id":54147041034550,"sku":null,"price":500.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_2f37cf3e-d1be-476d-b19d-6d27d398a59a.jpg?v=1782199390"},{"product_id":"ਓਸ਼ੋ-ਦੀਆਂ-ਸਭ-ਤੋਂ-ਵੱਧ-ਪੜ੍ਹੀਆਂ-ਜਾਣ-ਵਾਲੀਆਂ-ਕਿਤਾਬਾਂ","title":"ਓਸ਼ੋ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ","description":"\u003cp\u003eਰਜਨੀਸ਼ ਓਸ਼ੋ ਦੀਆਂ ਇਹ ਤਿੰਨ ਕਿਤਾਬਾਂ ਜਿਨਾਂ ਵਿੱਚੋਂ ਪਹਿਲੀ ਕਿਤਾਬ ਹੈ ਨਾਨਕ ਬਾਣੀ ਜਿਸ ਵਿੱਚ ਓਸ਼ੋ ਨੇ ਬੜੇ ਸੋਹਣੇ ਤਰੀਕੇ ਨਾਲ ਜਪਜੀ ਸਾਹਿਬ ਦੀ ਵਿਆਖਿਆ ਕੀਤੀ \u003c\/p\u003e\n\u003cp\u003eਦੂਜੀ ਕਿਤਾਬ ਹੈ ਮੈਂ ਮੌਤ ਸਿਖਾਉਂਦਾ ਹਾਂ। ਇੱਕ ਤਾਂ ਸਾਨੂੰ ਖੁੱਲ ਕੇ ਜ਼ਿੰਦਗੀ ਜਿਉਣ ਅਤੇ ਅਧਿਆਤਮਿਕਤਾ ਦੇ ਇੱਕ ਨਵੇਂ ਰਾਹ ਵੱਲ ਲੈ ਕੇ ਜਾਂਦੀ ਹੈ। ਜਿੱਥੇ ਕਰਮ ਕਡ ਤੇ ਹੋਰ ਪਖੰਡਵਾਦ ਤੋਂ ਅਸੀਂ ਦੂਰ ਹੁੰਦੇ ਹਾਂ\u003c\/p\u003e\n\u003cp\u003eਤੀਜੀ ਕਿਤਾਬ ਹੈ ਸੰਭੋਗ ਤੋਂ ਸਮਾਧੀ ਵੱਲ ਇਹ ਕਿਤਾਬ ਸਾਨੂੰ ਸਿਖਿਆਉਂਦੀ ਹੈ ਕਿ ਕਿੱਦਾਂ ਅਸੀਂ ਕਾਮ ਵਾਸ਼ਨਾ ਦੀ ਤਾਕਤ ਨੂੰ ਪਰਮਾਤਮਾ ਨੂੰ ਪਾਉਣ ਵਿੱਚ ਲਗਾ ਸਕਦੇ ਹਾਂ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਸੰਭੋਗ ਤੋਂ ਸਮਾਧੀ ਵੱਲ\u003c\/p\u003e","brand":"ONLINE KITAB GHAR","offers":[{"title":"Default Title","offer_id":54147180888374,"sku":null,"price":1750.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_4a004511-e998-450d-9880-33f2b58a12af.png?v=1782199330"},{"product_id":"ਪੰਜਾਬੀ-ਸਾਹਿਤ-ਦੇ-ਸਭ-ਤੋਂ-ਸੋਹਣੇ-ਨਾਵਲ","title":"ਪੰਜਾਬੀ ਸਾਹਿਤ ਦੇ ਸਭ ਤੋਂ ਸੋਹਣੇ ਨਾਵਲ","description":"","brand":"ONLINE KITAB GHAR","offers":[{"title":"Default Title","offer_id":54147232366902,"sku":null,"price":695.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_a4b4b86c-dc77-495d-bc5e-7f4a874be6fe.png?v=1782199330"},{"product_id":"ਕੁੜੀਆਂ-ਲਈ-ਸਭ-ਤੋਂ-ਵਧੀਆ-ਨਾਵਲ","title":"ਕੁੜੀਆਂ ਲਈ ਸਭ ਤੋਂ ਵਧੀਆ ਨਾਵਲ","description":"\u003cp\u003eਕੁੜੀਆਂ ਦੇ ਲਈ ਸਭ ਤੋਂ ਵਧੀਆ ਇਹ ਨਾਵਲ ਜੋ ਕੁੜੀਆਂ ਦੀਆਂ ਜਿੰਦਗੀਆਂ ਨੂੰ ਦਰਸਾਉਂਦੇ ਨੇ ਸਹੀ ਗੱਲ ਆ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਦੀ ਜਿੰਦਗੀ ਦੇ ਵਿੱਚ ਕੁਝ ਆਪਣੇ ਹੀ ਉਹਨਾਂ ਨੂੰ ਅਜਿਹੇ ਜਖਮ ਦਿੰਦੇ ਆ ਜੋ ਸਾਰੀ ਜ਼ਿੰਦਗੀ ਉਹਨਾਂ ਨੂੰ ਅੰਦਰੋਂ ਅੰਦਰੀ ਖਾਂਦੇ ਨੇ ਇਹ ਕਹਾਣੀਆਂ ਹਰ ਕੁੜੀ ਨੂੰ ਪੜਨੀਆ ਚਾਹੀਦੀਆ\u003c\/p\u003e","brand":"ONLINE KITAB GHAR","offers":[{"title":"Default Title","offer_id":54147259597110,"sku":null,"price":1548.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_30d0227b-1dd4-4f26-b4eb-8bd30a9545e8.png?v=1782199331"},{"product_id":"untitled-jun24_10-31-15","title":"ਖਾਲਸਾ ਰਾਜ ਦਾ ਮਹਾਨ ਇਤਿਹਾਸ","description":"\u003cp\u003eਇਹ ਤਿੰਨ ਕਿਤਾਬਾਂ ਤੁਹਾਨੂੰ ਮਹਾਨ ਸਿੱਖ ਰਾਜ ਦੇ ਮਹਾਨ ਸਿੰਘ ਸੂਰਮੇ ਦੀਆਂ ਜਿੰਦਗੀਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਦੱਸਣਗੀਆਂ \u003c\/p\u003e","brand":"ONLINE KITAB GHAR","offers":[{"title":"Default Title","offer_id":54147358982454,"sku":null,"price":780.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_ff2245ca-abbf-4127-a042-f5c377f2845b.png?v=1782199330"},{"product_id":"ਓਸ਼ੋ-ਦੀਆਂ-ਸਭ-ਤੋਂ-ਵੱਧ-ਪੜ੍ਹੀਆਂ-ਜਾਣ-ਵਾਲੀਆਂ-ਤੇ-ਵਿਵਾਦਿਤ-ਕਿਤਾਬਾਂ","title":"ਓਸ਼ੋ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਤੇ ਵਿਵਾਦਿਤ ਕਿਤਾਬਾਂ","description":"\u003cp\u003eਓਸ਼ੋ ਦੀਆਂ ਇਹ ਉਹ ਕਿਤਾਬਾਂ ਨੇ ਜਿਨ੍ਹਾਂ ਕਰਕੇ ਸਭ ਤੋਂ ਵੱਧ ਵਿਵਾਦ ਰਿਹਾ ਕਿਉ ਕਿ ਇਹ ਕਿਤਾਬਾਂ ਸਾਨੂੰ ਬਾਹਰੀ ਪਾਖੰਡ ਤੋਂ ਰੋਕਕੇ ਅੰਦਰੂਨੀ ਗਿਆਨ ਵੱਲ ਲੈਕੇ ਜਾਂਦੀਆਂ ਹਨ \u003c\/p\u003e","brand":"ONLINE KITAB GHAR","offers":[{"title":"Default Title","offer_id":54150191055158,"sku":null,"price":975.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_6b3af8fe-d2de-4571-813b-847f94cf928b.png?v=1782199330"}],"thumbnail_url":"\/\/cdn.shopify.com\/s\/files\/1\/0898\/1885\/7782\/collections\/rn-image_picker_lib_temp_6c171d5b-d390-4d83-8335-b54fe9ba5bf8.png?v=1782272964","url":"https:\/\/onlinekitabghar.in\/collections\/best-books.oembed","provider":"ONLINE KITAB GHAR","version":"1.0","type":"link"}