{"title":"COMBO BOOKS SETT","description":"","products":[{"product_id":"ਖ਼ਾਲਸਾ-ਰਾਜ-ਇਤਿਹਾਸ","title":"Khalsa Raj Itihaas SETT 3","description":"\u003ch3\u003eKhalsa Raj Itihaas (ਖ਼ਾਲਸਾ ਰਾਜ ਇਤਿਹਾਸ)\u003c\/h3\u003e\n\u003cp\u003e\u003cstrong\u003eKhalsa Raj Itihaas\u003c\/strong\u003e is a comprehensive Punjabi history book that explores the rise, expansion, administration, and legacy of the Sikh Empire. Covering the remarkable era of \u003cstrong\u003eMaharaja Ranjit Singh\u003c\/strong\u003e, \u003cstrong\u003eBanda Singh Bahadur\u003c\/strong\u003e, and the Khalsa rulers, this book provides valuable insights into Sikh military achievements, governance, political strategy, and Punjab's golden age. Readers can discover the history of Khalsa Raj, important battles, Sikh territories, and the contributions of legendary Sikh leaders. Ideal for students, researchers, and history enthusiasts, this book is an essential resource for understanding Sikh heritage and Punjab's historical significance.\u003c\/p\u003e\n\u003cp\u003e\u003cstrong\u003eKeywords:\u003c\/strong\u003e Khalsa Raj Itihaas, Sikh Empire history, Maharaja Ranjit Singh, Sikh history book, Punjab history, Khalsa Raj, Sikh heritage, Punjabi history books.\u003c\/p\u003e\n\u003chr\u003e\n\u003ch4\u003e\u003cbr\u003e\u003c\/h4\u003e\n\u003cp\u003e\u003cstrong\u003eਖ਼ਾਲਸਾ ਰਾਜ ਇਤਿਹਾਸ\u003c\/strong\u003e ਇੱਕ ਮਹੱਤਵਪੂਰਨ ਪੰਜਾਬੀ ਇਤਿਹਾਸਕ ਪੁਸਤਕ ਹੈ ਜੋ ਸਿੱਖ ਸਾਮਰਾਜ ਦੇ ਉਭਾਰ, ਵਿਕਾਸ, ਪ੍ਰਸ਼ਾਸਨ ਅਤੇ ਵਿਰਾਸਤ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਕਿਤਾਬ ਵਿੱਚ \u003cstrong\u003eਮਹਾਰਾਜਾ ਰਣਜੀਤ ਸਿੰਘ\u003c\/strong\u003e, \u003cstrong\u003eਬਾਬਾ ਬੰਦਾ ਸਿੰਘ ਬਹਾਦਰ\u003c\/strong\u003e ਅਤੇ ਖ਼ਾਲਸਾ ਰਾਜ ਦੇ ਹੋਰ ਮਹਾਨ ਸ਼ਾਸਕਾਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ।\u003c\/p\u003e\n\u003cp\u003eਇਸ ਪੁਸਤਕ ਰਾਹੀਂ ਪਾਠਕ ਸਿੱਖ ਰਾਜ ਦੀ ਸਥਾਪਨਾ, ਇਤਿਹਾਸਕ ਯੁੱਧਾਂ, ਸਿੱਖ ਸਾਮਰਾਜ ਦੀਆਂ ਸਰਹੱਦਾਂ, ਪ੍ਰਸ਼ਾਸਨਿਕ ਪ੍ਰਣਾਲੀ ਅਤੇ ਪੰਜਾਬ ਦੇ ਸੁਨਹਿਰੀ ਯੁੱਗ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਿੱਖ ਇਤਿਹਾਸ, ਖ਼ਾਲਸਾ ਵਿਰਾਸਤ ਅਤੇ ਪੰਜਾਬ ਦੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ, ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਇਹ ਇੱਕ ਅਨਮੋਲ ਸੰਦਰਭ ਪੁਸਤਕ ਹੈ।\u003c\/p\u003e","brand":"ONLINE KITAB GHAR","offers":[{"title":"Default Title","offer_id":53772382339382,"sku":null,"price":850.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Khalsa_Raj_Itihaas_Punjabi_history_book_collection_featuring_Maharaja_Ranjit_Singh_Banda_Singh_Bahadur_Sikh_Empire_history_Khalsa_Raj_heritage_and_Punjab_historical_studies..jpg?v=1781019623"},{"product_id":"ਖਾਲਸਾ-ਰਾਜ-ਵਿਰਾਸਤ","title":"KHALSA RAAJ SETT","description":"\u003ch3\u003eKhalsa Raj Virasat (ਖਾਲਸਾ ਰਾਜ ਵਿਰਾਸਤ)\u003c\/h3\u003e\n\u003cp\u003e\u003cstrong\u003eKhalsa Raj Virasat\u003c\/strong\u003e is an inspiring Punjabi history book that explores the glorious legacy, achievements, and heritage of the Sikh Empire. Focusing on the era of \u003cstrong\u003eMaharaja Ranjit Singh\u003c\/strong\u003e, this book highlights the rise of Khalsa Raj, Sikh governance, military strength, cultural development, and the contributions of legendary Sikh warriors. Readers gain valuable insights into Sikh history, Punjab's golden age, political leadership, and the preservation of Sikh identity. Ideal for students, researchers, and history enthusiasts, this book serves as an important resource for understanding the rich heritage and historical significance of the Sikh Empire.\u003c\/p\u003e\n\u003cp\u003e\u003cstrong\u003eKeywords:\u003c\/strong\u003e Khalsa Raj Virasat, Sikh history book, Maharaja Ranjit Singh, Sikh Empire, Punjab history, Khalsa Raj, Sikh heritage, Punjabi history books.\u003c\/p\u003e\n\u003chr\u003e\n\u003ch4\u003e\u003cbr\u003e\u003c\/h4\u003e\n\u003cp\u003e\u003cstrong\u003eਖਾਲਸਾ ਰਾਜ ਵਿਰਾਸਤ\u003c\/strong\u003e ਇੱਕ ਮਹੱਤਵਪੂਰਨ ਪੰਜਾਬੀ ਇਤਿਹਾਸਕ ਪੁਸਤਕ ਹੈ ਜੋ ਸਿੱਖ ਰਾਜ ਦੀ ਸ਼ਾਨਦਾਰ ਵਿਰਾਸਤ, ਪ੍ਰਾਪਤੀਆਂ ਅਤੇ ਇਤਿਹਾਸ ਨੂੰ ਦਰਸਾਉਂਦੀ ਹੈ। ਇਹ ਕਿਤਾਬ ਖਾਸ ਤੌਰ 'ਤੇ \u003cstrong\u003eਮਹਾਰਾਜਾ ਰਣਜੀਤ ਸਿੰਘ\u003c\/strong\u003e ਦੇ ਸ਼ਾਸਨ ਕਾਲ, ਖਾਲਸਾ ਰਾਜ ਦੀ ਸਥਾਪਨਾ, ਸਿੱਖ ਸਾਮਰਾਜ ਦੀ ਤਾਕਤ, ਪ੍ਰਸ਼ਾਸਨ, ਫੌਜੀ ਯੋਗਦਾਨ ਅਤੇ ਪੰਜਾਬ ਦੇ ਸੁਨਹਿਰੀ ਯੁੱਗ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।\u003c\/p\u003e\n\u003cp\u003eਪਾਠਕਾਂ ਨੂੰ ਇਸ ਵਿੱਚ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ, ਪੰਜਾਬ ਦੇ ਇਤਿਹਾਸਕ ਵਿਕਾਸ ਅਤੇ ਸਿੱਖ ਵਿਰਾਸਤ ਦੀ ਮਹੱਤਤਾ ਬਾਰੇ ਡੂੰਘੀ ਸਮਝ ਮਿਲਦੀ ਹੈ। ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਸਿੱਖ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਇਹ ਇੱਕ ਕੀਮਤੀ ਪੁਸਤਕ ਹੈ ਜੋ ਖਾਲਸਾ ਰਾਜ ਦੀ ਮਹਾਨਤਾ ਅਤੇ ਵਿਰਾਸਤ ਨੂੰ ਸਮਝਣ ਵਿੱਚ ਮਦਦ ਕਰਦੀ ਹੈ।\u003c\/p\u003e","brand":"ONLINE KITAB GHAR","offers":[{"title":"Default Title","offer_id":53772428673334,"sku":null,"price":600.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/Khalsa_Raj_Virasat_Punjabi_history_book_set_featuring_Maharaja_Ranjit_Singh_Sikh_Empire_heritage_Khalsa_Raj_history_Sikh_warriors_and_Punjab_s_historical_legacy..jpg?v=1781019213"},{"product_id":"ਇਹ-ਦੋ-ਕਿਤਾਬਾਂ-ਤੁਹਾਨੂੰ-ਢਹਿੰਦੀ-ਕਲਾ-ਚੋ-ਕੱਢ-ਦੇਣਗੀਆਂ","title":"GURIQWAL BOOKS SETT","description":"\u003cp\u003eਲੇਖਕ ਗੁਰਇਕਬਾਲ ਸਿੰਘ ਦੀਆਂ ਲਿਖੀਆਂ ਦੋ ਕਿਤਾਬਾਂ ਖੁਸ਼ੀਆਂ ਦਾ ਕੋਰਸ ਚਿੰਤਾ ਤੋਂ ਚੜ੍ਹਦੀ ਕਲਾ ਇਹ ਕਿਤਾਬਾਂ ਤੁਹਾਨੂੰ ਸਿਖਾਉਂਦੀਆਂ ਨੇ ਕਿ ਜੀਵਨ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਨੈਗਟੀਵਿਟੀ ਨੂੰ ਛੱਡ ਕੇ ਅੱਗੇ ਕਿੱਦਾਂ ਵਧਣਾ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਸਕਦੇ ਹਾਂ ਤੇ ਚਿੰਤਾ ਤੋਂ ਚੜ੍ਹਦੀ ਕਲਾ ਵੱਲ ਕਿਵੇਂ ਜਾ ਸਕਦੇ ਹਂ ਇਹ ਇਹਨਾਂ ਕਿਤਾਬਾਂ ਦੇ ਵਿੱਚ ਛੋਟੀਆਂ ਛੋਟੀਆਂ ਪਰ ਬਹੁਤ ਅਸਰਦਾਰ ਗੱਲਾਂ ਲਿਖੀਆਂ ਹੋਈਆਂ ਨੇ ਇਹ ਕਿਤਾਬਾਂ ਤੁਸੀਂ ਅੱਜ ਹੀ ਖਰੀਦੋ\u003c\/p\u003e","brand":"ONLINE KITAB GHAR","offers":[{"title":"Default Title","offer_id":54144112329014,"sku":null,"price":850.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_24ed99f6-5f30-41b4-8008-ff3fbc293920.jpg?v=1782199390"},{"product_id":"ਨਰਿੰਦਰ-ਸਿੰਘ-ਕਪੂਰ-ਦੀਆਂ-ਇਹ-ਦੋ-ਕਿਤਾਬਾਂ-ਹਰ-ਘਰ-ਹੋਣੀਆਂ-ਚਾਹੀਦੀਆਂ-ਹਨ","title":"NARINDER KAPOOR BOOK SETT 1","description":"\u003cp\u003eਨਰਿੰਦਰ ਸਿੰਘ ਕਪੂਰ ਦੀਆਂ ਇਹ ਦੋ ਕਿਤਾਬਾਂ ਜਿਸ ਨੇ ਵੀ ਪੜ੍ਹ ਲਈਆਂ ਉਸ ਦੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹਿੰਦੀ ਕਿਉਂਕਿ ਇਹ ਕਿਤਾਬਾਂ ਤੁਹਾਨੂੰ ਸੋਚਣ ਤੇ ਤੇ ਤੁਹਾਡੀ ਅੰਦਰ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀਆਂ\u003c\/p\u003e","brand":"ONLINE KITAB GHAR","offers":[{"title":"Default Title","offer_id":54147041034550,"sku":null,"price":500.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_2f37cf3e-d1be-476d-b19d-6d27d398a59a.jpg?v=1782199390"},{"product_id":"ਓਸ਼ੋ-ਦੀਆਂ-ਸਭ-ਤੋਂ-ਵੱਧ-ਪੜ੍ਹੀਆਂ-ਜਾਣ-ਵਾਲੀਆਂ-ਕਿਤਾਬਾਂ","title":"OSHO DIA SUB TO WADH PDIA JAAN WALIA KITABA SETT","description":"\u003cp\u003eਰਜਨੀਸ਼ ਓਸ਼ੋ ਦੀਆਂ ਇਹ ਤਿੰਨ ਕਿਤਾਬਾਂ ਜਿਨਾਂ ਵਿੱਚੋਂ ਪਹਿਲੀ ਕਿਤਾਬ ਹੈ ਨਾਨਕ ਬਾਣੀ ਜਿਸ ਵਿੱਚ ਓਸ਼ੋ ਨੇ ਬੜੇ ਸੋਹਣੇ ਤਰੀਕੇ ਨਾਲ ਜਪਜੀ ਸਾਹਿਬ ਦੀ ਵਿਆਖਿਆ ਕੀਤੀ \u003c\/p\u003e\n\u003cp\u003eਦੂਜੀ ਕਿਤਾਬ ਹੈ ਮੈਂ ਮੌਤ ਸਿਖਾਉਂਦਾ ਹਾਂ। ਇੱਕ ਤਾਂ ਸਾਨੂੰ ਖੁੱਲ ਕੇ ਜ਼ਿੰਦਗੀ ਜਿਉਣ ਅਤੇ ਅਧਿਆਤਮਿਕਤਾ ਦੇ ਇੱਕ ਨਵੇਂ ਰਾਹ ਵੱਲ ਲੈ ਕੇ ਜਾਂਦੀ ਹੈ। ਜਿੱਥੇ ਕਰਮ ਕਡ ਤੇ ਹੋਰ ਪਖੰਡਵਾਦ ਤੋਂ ਅਸੀਂ ਦੂਰ ਹੁੰਦੇ ਹਾਂ\u003c\/p\u003e\n\u003cp\u003eਤੀਜੀ ਕਿਤਾਬ ਹੈ ਸੰਭੋਗ ਤੋਂ ਸਮਾਧੀ ਵੱਲ ਇਹ ਕਿਤਾਬ ਸਾਨੂੰ ਸਿਖਿਆਉਂਦੀ ਹੈ ਕਿ ਕਿੱਦਾਂ ਅਸੀਂ ਕਾਮ ਵਾਸ਼ਨਾ ਦੀ ਤਾਕਤ ਨੂੰ ਪਰਮਾਤਮਾ ਨੂੰ ਪਾਉਣ ਵਿੱਚ ਲਗਾ ਸਕਦੇ ਹਾਂ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਸੰਭੋਗ ਤੋਂ ਸਮਾਧੀ ਵੱਲ\u003c\/p\u003e","brand":"ONLINE KITAB GHAR","offers":[{"title":"Default Title","offer_id":54147180888374,"sku":null,"price":1750.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_4a004511-e998-450d-9880-33f2b58a12af.png?v=1782199330"},{"product_id":"ਪੰਜਾਬੀ-ਸਾਹਿਤ-ਦੇ-ਸਭ-ਤੋਂ-ਸੋਹਣੇ-ਨਾਵਲ","title":"PUNJABI SAHIB DE SUB TO SOHNE NOVAL SETT","description":"","brand":"ONLINE KITAB GHAR","offers":[{"title":"Default Title","offer_id":54147232366902,"sku":null,"price":695.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_a4b4b86c-dc77-495d-bc5e-7f4a874be6fe.png?v=1782199330"},{"product_id":"ਕੁੜੀਆਂ-ਲਈ-ਸਭ-ਤੋਂ-ਵਧੀਆ-ਨਾਵਲ","title":"GIRL FAVOURITE SETT","description":"\u003cp\u003eਕੁੜੀਆਂ ਦੇ ਲਈ ਸਭ ਤੋਂ ਵਧੀਆ ਇਹ ਨਾਵਲ ਜੋ ਕੁੜੀਆਂ ਦੀਆਂ ਜਿੰਦਗੀਆਂ ਨੂੰ ਦਰਸਾਉਂਦੇ ਨੇ ਸਹੀ ਗੱਲ ਆ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਦੀ ਜਿੰਦਗੀ ਦੇ ਵਿੱਚ ਕੁਝ ਆਪਣੇ ਹੀ ਉਹਨਾਂ ਨੂੰ ਅਜਿਹੇ ਜਖਮ ਦਿੰਦੇ ਆ ਜੋ ਸਾਰੀ ਜ਼ਿੰਦਗੀ ਉਹਨਾਂ ਨੂੰ ਅੰਦਰੋਂ ਅੰਦਰੀ ਖਾਂਦੇ ਨੇ ਇਹ ਕਹਾਣੀਆਂ ਹਰ ਕੁੜੀ ਨੂੰ ਪੜਨੀਆ ਚਾਹੀਦੀਆ\u003c\/p\u003e","brand":"ONLINE KITAB GHAR","offers":[{"title":"Default Title","offer_id":54147259597110,"sku":null,"price":1548.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_30d0227b-1dd4-4f26-b4eb-8bd30a9545e8.png?v=1782199331"},{"product_id":"untitled-jun24_10-31-15","title":"SIKH RAAJ 3 BOOK SETT","description":"\u003cp\u003eਇਹ ਤਿੰਨ ਕਿਤਾਬਾਂ ਤੁਹਾਨੂੰ ਮਹਾਨ ਸਿੱਖ ਰਾਜ ਦੇ ਮਹਾਨ ਸਿੰਘ ਸੂਰਮੇ ਦੀਆਂ ਜਿੰਦਗੀਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਦੱਸਣਗੀਆਂ \u003c\/p\u003e","brand":"ONLINE KITAB GHAR","offers":[{"title":"Default Title","offer_id":54147358982454,"sku":null,"price":780.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_ff2245ca-abbf-4127-a042-f5c377f2845b.png?v=1782199330"},{"product_id":"ਓਸ਼ੋ-ਦੀਆਂ-ਸਭ-ਤੋਂ-ਵੱਧ-ਪੜ੍ਹੀਆਂ-ਜਾਣ-ਵਾਲੀਆਂ-ਤੇ-ਵਿਵਾਦਿਤ-ਕਿਤਾਬਾਂ","title":"OSHO BOOKS SETT 1","description":"\u003cp\u003eਓਸ਼ੋ ਦੀਆਂ ਇਹ ਉਹ ਕਿਤਾਬਾਂ ਨੇ ਜਿਨ੍ਹਾਂ ਕਰਕੇ ਸਭ ਤੋਂ ਵੱਧ ਵਿਵਾਦ ਰਿਹਾ ਕਿਉ ਕਿ ਇਹ ਕਿਤਾਬਾਂ ਸਾਨੂੰ ਬਾਹਰੀ ਪਾਖੰਡ ਤੋਂ ਰੋਕਕੇ ਅੰਦਰੂਨੀ ਗਿਆਨ ਵੱਲ ਲੈਕੇ ਜਾਂਦੀਆਂ ਹਨ \u003c\/p\u003e","brand":"ONLINE KITAB GHAR","offers":[{"title":"Default Title","offer_id":54150191055158,"sku":null,"price":975.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_6b3af8fe-d2de-4571-813b-847f94cf928b.png?v=1782199330"},{"product_id":"menifastation-mastry-and-meditation","title":"MENIFESTAION SETT","description":"\u003cp\u003eਜਿਹੜਾ ਇਨਸਾਨ ਆਪਣੇ ਮਨ ਨੂੰ ਜਿੱਤ ਲੈਂਦਾ ਏ, ਉਹ ਆਪਣੀ ਜ਼ਿੰਦਗੀ ਵੀ ਬਦਲ ਲੈਂਦਾ e Meditation’ ਤੁਹਾਨੂੰ ਸ਼ਾਂਤੀ ਸਿਖਾਉਂਦੀ ਏ ਤੇ ‘Manifestation Mastery’ ਤੁਹਾਡੇ ਸੁਪਨਿਆਂ ਨੂੰ ਹਕੀਕਤ ਬਣਾਉਣ ਦਾ ਰਾਹ ਦਿਖਾਉਂਦੀ ਏ ਇਹ 2 ਕਿਤਾਬਾਂ ਤੁਹਾਡੀ ਸੋਚ, ਆਤਮ-ਵਿਸ਼ਵਾਸ ਤੇ ਕਿਸਮਤ ਤਿੰਨੇ ਬਦਲ ਸਕਦੀਆਂ ਨੇ\u003c\/p\u003e","brand":"ONLINE KITAB GHAR","offers":[{"title":"Default Title","offer_id":54176030654774,"sku":null,"price":480.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_253ff9bc-e3d7-4374-a08e-f3f98ee18683.png?v=1782980478"}],"thumbnail_url":"\/\/cdn.shopify.com\/s\/files\/1\/0898\/1885\/7782\/collections\/WhatsApp_Image_2026-07-10_at_4.17.36_PM.jpg?v=1783689374","url":"https:\/\/onlinekitabghar.in\/collections\/combo-books-sett.oembed","provider":"ONLINE KITAB GHAR","version":"1.0","type":"link"}