{"product_id":"ਇਹ-ਦੋ-ਕਿਤਾਬਾਂ-ਤੁਹਾਨੂੰ-ਢਹਿੰਦੀ-ਕਲਾ-ਚੋ-ਕੱਢ-ਦੇਣਗੀਆਂ","title":"ਇਹ ਦੋ ਕਿਤਾਬਾਂ ਤੁਹਾਨੂੰ ਢਹਿੰਦੀ ਕਲਾ ਚੋ ਕੱਢ ਦੇਣਗੀਆਂ","description":"\u003cp\u003eਲੇਖਕ ਗੁਰਇਕਬਾਲ ਸਿੰਘ ਦੀਆਂ ਲਿਖੀਆਂ ਦੋ ਕਿਤਾਬਾਂ ਖੁਸ਼ੀਆਂ ਦਾ ਕੋਰਸ ਚਿੰਤਾ ਤੋਂ ਚੜ੍ਹਦੀ ਕਲਾ ਇਹ ਕਿਤਾਬਾਂ ਤੁਹਾਨੂੰ ਸਿਖਾਉਂਦੀਆਂ ਨੇ ਕਿ ਜੀਵਨ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਨੈਗਟੀਵਿਟੀ ਨੂੰ ਛੱਡ ਕੇ ਅੱਗੇ ਕਿੱਦਾਂ ਵਧਣਾ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਸਕਦੇ ਹਾਂ ਤੇ ਚਿੰਤਾ ਤੋਂ ਚੜ੍ਹਦੀ ਕਲਾ ਵੱਲ ਕਿਵੇਂ ਜਾ ਸਕਦੇ ਹਂ ਇਹ ਇਹਨਾਂ ਕਿਤਾਬਾਂ ਦੇ ਵਿੱਚ ਛੋਟੀਆਂ ਛੋਟੀਆਂ ਪਰ ਬਹੁਤ ਅਸਰਦਾਰ ਗੱਲਾਂ ਲਿਖੀਆਂ ਹੋਈਆਂ ਨੇ ਇਹ ਕਿਤਾਬਾਂ ਤੁਸੀਂ ਅੱਜ ਹੀ ਖਰੀਦੋ\u003c\/p\u003e","brand":"ONLINE KITAB GHAR","offers":[{"title":"Default Title","offer_id":54144112329014,"sku":null,"price":850.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_24ed99f6-5f30-41b4-8008-ff3fbc293920.jpg?v=1782199390","url":"https:\/\/onlinekitabghar.in\/products\/%e0%a8%87%e0%a8%b9-%e0%a8%a6%e0%a9%8b-%e0%a8%95%e0%a8%bf%e0%a8%a4%e0%a8%be%e0%a8%ac%e0%a8%be%e0%a8%82-%e0%a8%a4%e0%a9%81%e0%a8%b9%e0%a8%be%e0%a8%a8%e0%a9%82%e0%a9%b0-%e0%a8%a2%e0%a8%b9%e0%a8%bf%e0%a9%b0%e0%a8%a6%e0%a9%80-%e0%a8%95%e0%a8%b2%e0%a8%be-%e0%a8%9a%e0%a9%8b-%e0%a8%95%e0%a9%b1%e0%a8%a2-%e0%a8%a6%e0%a9%87%e0%a8%a3%e0%a8%97%e0%a9%80%e0%a8%86%e0%a8%82","provider":"ONLINE KITAB GHAR","version":"1.0","type":"link"}