{"product_id":"ਓਸ਼ੋ-ਦੀਆਂ-ਸਭ-ਤੋਂ-ਵੱਧ-ਪੜ੍ਹੀਆਂ-ਜਾਣ-ਵਾਲੀਆਂ-ਕਿਤਾਬਾਂ","title":"ਓਸ਼ੋ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ","description":"\u003cp\u003eਰਜਨੀਸ਼ ਓਸ਼ੋ ਦੀਆਂ ਇਹ ਤਿੰਨ ਕਿਤਾਬਾਂ ਜਿਨਾਂ ਵਿੱਚੋਂ ਪਹਿਲੀ ਕਿਤਾਬ ਹੈ ਨਾਨਕ ਬਾਣੀ ਜਿਸ ਵਿੱਚ ਓਸ਼ੋ ਨੇ ਬੜੇ ਸੋਹਣੇ ਤਰੀਕੇ ਨਾਲ ਜਪਜੀ ਸਾਹਿਬ ਦੀ ਵਿਆਖਿਆ ਕੀਤੀ \u003c\/p\u003e\n\u003cp\u003eਦੂਜੀ ਕਿਤਾਬ ਹੈ ਮੈਂ ਮੌਤ ਸਿਖਾਉਂਦਾ ਹਾਂ। ਇੱਕ ਤਾਂ ਸਾਨੂੰ ਖੁੱਲ ਕੇ ਜ਼ਿੰਦਗੀ ਜਿਉਣ ਅਤੇ ਅਧਿਆਤਮਿਕਤਾ ਦੇ ਇੱਕ ਨਵੇਂ ਰਾਹ ਵੱਲ ਲੈ ਕੇ ਜਾਂਦੀ ਹੈ। ਜਿੱਥੇ ਕਰਮ ਕਡ ਤੇ ਹੋਰ ਪਖੰਡਵਾਦ ਤੋਂ ਅਸੀਂ ਦੂਰ ਹੁੰਦੇ ਹਾਂ\u003c\/p\u003e\n\u003cp\u003eਤੀਜੀ ਕਿਤਾਬ ਹੈ ਸੰਭੋਗ ਤੋਂ ਸਮਾਧੀ ਵੱਲ ਇਹ ਕਿਤਾਬ ਸਾਨੂੰ ਸਿਖਿਆਉਂਦੀ ਹੈ ਕਿ ਕਿੱਦਾਂ ਅਸੀਂ ਕਾਮ ਵਾਸ਼ਨਾ ਦੀ ਤਾਕਤ ਨੂੰ ਪਰਮਾਤਮਾ ਨੂੰ ਪਾਉਣ ਵਿੱਚ ਲਗਾ ਸਕਦੇ ਹਾਂ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਸੰਭੋਗ ਤੋਂ ਸਮਾਧੀ ਵੱਲ\u003c\/p\u003e","brand":"ONLINE KITAB GHAR","offers":[{"title":"Default Title","offer_id":54147180888374,"sku":null,"price":1750.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_4a004511-e998-450d-9880-33f2b58a12af.png?v=1782199330","url":"https:\/\/onlinekitabghar.in\/products\/%e0%a8%93%e0%a8%b8%e0%a8%bc%e0%a9%8b-%e0%a8%a6%e0%a9%80%e0%a8%86%e0%a8%82-%e0%a8%b8%e0%a8%ad-%e0%a8%a4%e0%a9%8b%e0%a8%82-%e0%a8%b5%e0%a9%b1%e0%a8%a7-%e0%a8%aa%e0%a9%9c%e0%a9%8d%e0%a8%b9%e0%a9%80%e0%a8%86%e0%a8%82-%e0%a8%9c%e0%a8%be%e0%a8%a3-%e0%a8%b5%e0%a8%be%e0%a8%b2%e0%a9%80%e0%a8%86%e0%a8%82-%e0%a8%95%e0%a8%bf%e0%a8%a4%e0%a8%be%e0%a8%ac%e0%a8%be%e0%a8%82","provider":"ONLINE KITAB GHAR","version":"1.0","type":"link"}