{"product_id":"10-guru-sahibaan-guru-granth-sahib-de-updesh-kitaba-da-set","title":"Dus Guru sahibaan + Guru Granth Sahib De Updesh kitaba da Set","description":"\u003cp\u003e11 ਕਿਤਾਬਾਂ, 10 ਗੁਰੂਆਂ ਦੇ ਜੀਵਨ ਦਾ ਰਸਤਾ ਤੇ ਇਕ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਇਹ ਕਿਤਾਬਾ ਸਿਰਫ਼ ਪੜ੍ਹਨ ਵਾਲੀਆਂ ਹੀ ਨਹੀਂ, ਅੰਦਰਲੇ ਮਨ ਨੂੰ ਜਗਾਉਣ ਵਾਲਾ ਜੋਤ-ਰੂਪ ਗਿਆਨ ਹੈ। ਜਿੱਥੇ ਗੁਰੂ ਨਾਨਕ ਦੀ ਬਾਣੀ ਅਗਿਆਨ ਦੇ ਹਨੇਰੇ ਚੱਕਦੀ ਹੈ, ਓਥੇ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਲਸਫ਼ਾ ਹਿੰਮਤ, ਨਿਆਂ, ਤੇ ਖਾਲਸੇ ਦੀ ਰੂਹ ਬਣਾਉਂਦਾ ਹੈ। ਹਰ ਕਿਤਾਬ ਇੱਕ ਰਾਹ, ਹਰ ਪੰਨਾ ਇੱਕ ਸਿੱਖਿਆ, ਹਰ ਸ਼ਬਦ ਇੱਕ ਕਦਮ—ਜੋ ਰੂਹ ਨੂੰ ਆਪਣੇ ਗੁਰੂ ਦੇ ਨੇੜੇ ਲੈ ਜਾਵੇ। ਜਿਨ੍ਹਾਂ ਨੂੰ ਗੁਰੂ ਜਾਣਣੇ ਨੇ, ਇਤਿਹਾਸ ਸਮਝਣੇ ਨੇ, ਬਾਣੀ ਮਹਿਸੂਸ ਕਰਨੀ ਹੈ—ਇਹ 11 ਪੁਸਤਕਾਂ ਜੀਵਨ ਦਾ ਸਭ ਤੋਂ ਸੁੰਦਰ ਸਫ਼ਰ ਬਣਾ ਸਕਦੀਆਂ ਨੇ। ਜੇ ਗੁਰੂ ਅੰਦਰ ਲੱਭਣੇ ਨੇ, ਸਫ਼ਰ ਇਥੋਂ ਹੀ ਸ਼ੁਰੂ ਕਰੀਏ।\u003c\/p\u003e\n\u003cp\u003e.\u003c\/p\u003e","brand":"ONLINE KITAB GHAR","offers":[{"title":"Default Title","offer_id":54231598235958,"sku":null,"price":2225.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0898\/1885\/7782\/files\/rn-image_picker_lib_temp_eb3319d9-219e-4ace-ad71-88bdc06f8326.jpg?v=1784379811","url":"https:\/\/onlinekitabghar.in\/products\/10-guru-sahibaan-guru-granth-sahib-de-updesh-kitaba-da-set","provider":"ONLINE KITAB GHAR","version":"1.0","type":"link"}