ਪੰਚਤੰਤਰ | Panchtantar
ਪੰਚਤੰਤਰ | Panchtantar
Regular price
Rs. 150.00
Regular price
Rs. 150.00
Sale price
Rs. 150.00
Unit price
/
per
ਮੰਨਿਆ ਜਾਂਦਾ ਹੈ ਕਿ ਪੰਚਤੰਤਰ ਦੀਆਂ ਇਹ ਕਹਾਣੀਆਂ ਭਾਰਤ ਵਿੱਚ 5000 ਸਾਲ ਤੋਂ ਵੀ ਪਹਿਲਾਂ ਲਿਖੀਆਂ ਗਈਆਂ। ਇਹ ਕਹਾਣੀਆਂ ਮਨੋਵਿਗਿਆਨ, ਵਿਵਹਾਰਕਤਾ, ਨੈਤਿਕ ਕਦਰਾਂ-ਕੀਮਤਾਂ ਅਤੇ ਰਾਜਭਾਗ ਆਦਿ ਵਿਸ਼ਿਆਂ ਨੂੰ ਬੜੇ ਹੀ ਰੌਚਕ ਢੰਗ ਨਾਲ ਸਾਹਮਣੇ ਰੱਖਦੀਆਂ ਹਨ। ਕਹਾਣੀਆਂ ਵਿੱਚ ਜੀਵ-ਜੰਤੂ ਵੀ ਮਨੁੱਖਾਂ ਦੀ ਤਰ੍ਹਾਂ ਗੱਲਾਂ ਕਰਦੇ ਹਨ। ਬਹੁਤ ਹੀ ਅਸਾਨ ਅਤੇ ਮੰਨੋਰੰਜਨ ਢੰਗ ਨਾਲ ਇਹ ਕਹਾਣੀਆਂ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਨਾਲ ਵੀ ਜੋੜਦੀਆਂ ਹਨ।