Skip to product information
1 of 1

Dus Guru sahibaan + Guru Granth Sahib De Updesh kitaba da Set

Dus Guru sahibaan + Guru Granth Sahib De Updesh kitaba da Set

Regular price Rs. 2,825.00
Regular price Rs. 3,490.00 Sale price Rs. 2,825.00
Sale Sold out
Taxes included. Shipping calculated at checkout.
Quantity

11 ਕਿਤਾਬਾਂ, 10 ਗੁਰੂਆਂ ਦੇ ਜੀਵਨ ਦਾ ਰਸਤਾ ਤੇ ਇਕ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਇਹ ਕਿਤਾਬਾ ਸਿਰਫ਼ ਪੜ੍ਹਨ ਵਾਲੀਆਂ ਹੀ ਨਹੀਂ, ਅੰਦਰਲੇ ਮਨ ਨੂੰ ਜਗਾਉਣ ਵਾਲਾ ਜੋਤ-ਰੂਪ ਗਿਆਨ ਹੈ। ਜਿੱਥੇ ਗੁਰੂ ਨਾਨਕ ਦੀ ਬਾਣੀ ਅਗਿਆਨ ਦੇ ਹਨੇਰੇ ਚੱਕਦੀ ਹੈ, ਓਥੇ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਲਸਫ਼ਾ ਹਿੰਮਤ, ਨਿਆਂ, ਤੇ ਖਾਲਸੇ ਦੀ ਰੂਹ ਬਣਾਉਂਦਾ ਹੈ। ਹਰ ਕਿਤਾਬ ਇੱਕ ਰਾਹ, ਹਰ ਪੰਨਾ ਇੱਕ ਸਿੱਖਿਆ, ਹਰ ਸ਼ਬਦ ਇੱਕ ਕਦਮ—ਜੋ ਰੂਹ ਨੂੰ ਆਪਣੇ ਗੁਰੂ ਦੇ ਨੇੜੇ ਲੈ ਜਾਵੇ। ਜਿਨ੍ਹਾਂ ਨੂੰ ਗੁਰੂ ਜਾਣਣੇ ਨੇ, ਇਤਿਹਾਸ ਸਮਝਣੇ ਨੇ, ਬਾਣੀ ਮਹਿਸੂਸ ਕਰਨੀ ਹੈ—ਇਹ 11 ਪੁਸਤਕਾਂ ਜੀਵਨ ਦਾ ਸਭ ਤੋਂ ਸੁੰਦਰ ਸਫ਼ਰ ਬਣਾ ਸਕਦੀਆਂ ਨੇ। ਜੇ ਗੁਰੂ ਅੰਦਰ ਲੱਭਣੇ ਨੇ, ਸਫ਼ਰ ਇਥੋਂ ਹੀ ਸ਼ੁਰੂ ਕਰੀਏ।

Explore Sikh wisdom with this complete Dus Guru Sahibaan & Guru Granth Sahib Teachings Book Set. Covering Sikh history, Gurbani, spiritual guidance, Sikh philosophy, and life values, this collection is perfect for every family and learner. Order now and bring timeless Sikh knowledge into your home.

 


View full details