Skip to product information
1 of 1

1984 Tija Ghalughara By Sukhpreet Udoke

1984 Tija Ghalughara By Sukhpreet Udoke

Regular price Rs. 800.00
Regular price Rs. 850.00 Sale price Rs. 800.00
Sale Sold out
Taxes included. Shipping calculated at checkout.
Quantity

ਘੱਲੂ ਘਾਰਾ ਨੀਲਾ ਤਾਰਾ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ਉਪਰ ਵਰਤਾਏ ਕਹਿਰ ਦਾ ਉਹ ਰੂਪ ਹੈ। ਜਿਸ ਦੇ ਸਾਹਮਣੇ ਅੱਠਵੀਂ ਸਦੀ ਵਿੱਚ ਸਿੱਖ ਕੌਮ ਉੱਪਰ ਵਾਪਰੇ ਘੱਲੂ ਘਾਰਿਆਂ ਦੇ ਜ਼ੁਲਮੀ ਚਿਹਰੇ ਪੇਕੇ ਪੈ ਜਾਂਦੇ ਹਨ ਤਿੰਨਾਂ ਘੱਲੂ ਘਾਰਿਆਂ ਦਾ ਰੂਪ ਬੇਸ਼ੱਕ ਵੱਖਰਾ ਵੱਖਰਾ ਹੈ ਪਰ ਇੱਕ ਸਾਂਝ ਦੀ ਗੂੜੀ ਤੰਦ ਹੈ ਉਹ ਹੈ ਸਿੱਖ ਕੌਮ ਦੀ ਬਹਾਦਰੀ ਤੇ ਦ੍ਰਿੜਤਾ

View full details