1
/
of
1
Adhuri Kahani / ਅਧੂਰੀ ਕਹਾਣੀ ਦਾਸਤਾਨ ਏ ਮੁਹੱਬਤ
Adhuri Kahani / ਅਧੂਰੀ ਕਹਾਣੀ ਦਾਸਤਾਨ ਏ ਮੁਹੱਬਤ
Regular price
Rs. 250.00
Regular price
Rs. 300.00
Sale price
Rs. 250.00
Taxes included.
Shipping calculated at checkout.
Quantity
Couldn't load pickup availability
ਅਧੂਰੀ ਕਹਾਣੀ ਇੱਕ ਅਜਿਹੇ ਪ੍ਰੇਮੀ ਜੋੜੇ ਦੀ ਪਿਆਰ ਭਰੀ ਦਾਸਤਾਨ ਹੈ ਜੋ ਪਰਿਵਾਰਕ ਮਜਬੂਰੀਆਂ ਅਤੇ ਸਮਾਜ ਦੀਆਂ ਬੰਦਿਸ਼ਾਂ ਕਾਰਨ ਸਿਰੇ ਨਹੀਂ ਚੜ ਸਕੀ ਨਾਵਲ ਦੇ ਮੁੱਖ ਪਾਤਰ ਕੀਰਤ ਤੇ ਜੱਸੀ ਜਿਨਾਂ ਦੀ ਪ੍ਰੇਮ ਕਹਾਣੀ ਪਿੰਡ ਦੇ ਕਾਲਜ ਤੋਂ ਸ਼ੁਰੂ ਹੁੰਦੀ ਹੈ ਅਤੇ ਦੋਵੇਂ ਇੱਕ ਦੂਜੇ ਨਾਲ ਸਾਰੀ ਜ਼ਿੰਦਗੀ ਜਿਉਣ ਦੇ ਸੁਨਹਿਰੀ ਸੁਪਨੇ ਲੈਂਦੇ ਹੋਏ ਆਪਣੇ ਕਾਲਜ ਦਾ ਸਫਰ ਪੂਰਾ ਕਰਦੇ ਹਨ ਪਰ ਸਮਾਜ ਨੂੰ ਸ਼ਾਇਦ ਉਹਨਾਂ ਦਾ ਪਿਆਰ ਮਨਜ਼ੂਰ ਨਹੀਂ ਸੀ
Share
