ਕੱਲਾ ਨਾ ਹੋਵੇ ਪੁੱਤ ਜੱਟ ਦਾ | Kalla Naa Hove Putt Jatt Da
ਕੱਲਾ ਨਾ ਹੋਵੇ ਪੁੱਤ ਜੱਟ ਦਾ | Kalla Naa Hove Putt Jatt Da
Regular price
Rs. 395.00
Regular price
Rs. 395.00
Sale price
Rs. 395.00
Unit price
/
per
ਇਹ ਕਿਤਾਬ ਸ਼ਿਵਚਰਨ ਜੱਗੀ ਕੁੱਸਾ ਦੁਆਰਾ ਲਿਖੀ ਗਈ ਹੈ।
ਲੇਖਕ - ਸ਼ਿਵ ਚਰਨ ਜੱਗੀ ਕੁੱਸਾ , ਇਹ ਕਹਾਣੀ ਆਪਣੇ ਜੱਟਾ ਦੇ ਪੁੱਤਾ ਨਾਲ਼ ਰਲਦੀ ਹੈ ਇਹ ਨੋਵਲ ਪੜਦਿਆ ਥੋਨੂੰ ਇਹ ਮਹਿਸੂਸ ਹੂ ਕੇ ਇਹ ਕਹਾਣੀ ਦੇ ਪਾਤਰ ਜਮਾ ਮੇਰੇ ਵਰਗੇ ਅਣਖੀ ਤੇ ਸਿਦਕ ਆਲੇ ਆਹ , ਸੱਚ ਮੁਚ ਹੀ ਇਹ ਕਹਾਣੀ ਥੋਡੇ ਰੌਂਗਟੇ ਖੜੇ ਕਰ ਦੇਵੇ ਗੀ ਇਹ ਨੋਵਲ ਰੱਬ ਬਣੇ ਬੁੱਚੜਾ ਦੇ ਲਾਲਚ ਕਰੂਰਤਾ ਅਤੇ ਬੇਈਮਾਨੀ ਦੇ ਪਰਦੇ ਨੂੰ ਪਾਸੇ ਕਰਦਾ ਹੈ